shabad gurbani kirtan
sikh gurus

Sikh Video Album on Ek Onkar Released

A new Video Album titled “Ek Onkar Satgur Te Paiyai Hau Bal Bal Gur Darsayena” has been released by Guru Nanak Daata Baksh Lai Mission, Chandigarh. The Album is conceptualized, produced and directed by Brig. Partap Singh Jaspal (Retd.), a direct disciple of Baba Nand Singh Ji Maharaj. Its main content is a divine melody, a yearning prayer from the heart of the great Redeemers which enraptures the soul and mind with its ensouling divine essence. This melody is sung in praise of the all-pervading, imperishable, self-luminous lord, Ek Onkar who is the supreme master of the past, present and the future. Infinite cannot be grasped by finite Indescribable is beyond the limits of description. Fully aware of these limitations the melody is sung in the holy words of the great enlighteners of truth, Guru Nanak, Guru Arjan and Guru Gobind Singh. This holy shabad Ek Onkar vibrates, echoes and re-echoes in the whole of gurbani in Sri Guru Granth Sahib.

This album, like the earlier releases, is available for free viewing and download from the sikh websites www.sikhvideos.org and www.srigurugranthsahib.org. The album can also be watched for free on the Android and iOS based mobile devices by downloading the “Sikh-Videos” app. The Video has also been uploaded on the Guru Nanak Daata Baksh Lai Mission's official YouTube and Facebook pages. Residents of the United States are watching the programs of the Mission daily on the Spirtual TV channel, JUS ONE (available on Dish Network 741), from 5:30 pm to 6:00 pm (EST).


About Guru Nanak Daata Baksh Lai Mission

Guru Nanak Daata Baksh Lai Mission, through which the productions and publications of Brig. Partap Singh Jaspal (Retd.) are released, is at the forefront of promoting universality of Sikhism and its Divine Content, embracing the whole mankind as one global family of the sole beloved God. It reaches out to the world through the medium of internet, TV channels, audio and video productions, and book publications. It serves the whole global community in the firm belief of oneness of Godhood and oneness of the mankind It is based at 203, Sector 33-A, Chandigarh, phone: +91 172 2601440 and email: contact@sikhvideos.org

Ek Onkar Sikh Video Album Released

ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥

ਪ੍ਰੈਸ ਨਿਮਿਤ ਸੂਚਨਾਕਾਰ

ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਚੰਡੀਗੜ ਦੁਆਰਾ "ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ" ਅਨੁਵਾਨਤ ਇਕ ਨਵੀਂ ਵੀਡੀੳ ਐਲਬਮ ਜਾਰੀ ਕੀਤੀ ਗਈ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਕ ਸਾਖਿਆਤ ਸਿੱਖ ਸੇਵਕ ਬ੍ਰਿਗੇਡੀਅਰ ਪ੍ਰਤਾਪ ਸਿੰਘ ਜਸਪਾਲ (ਰਿਟਾਇਡ) ਨੇ ਇਸ ਐਲਬਮ ਦੀ ਸਿਧਾਂਤਕ ਘਾੜਤ ਘੜ ਕੇ ਇਸ ਦੀ ਸਿਰਜਣਾ ਅਤੇ ਨਿਰਦੇਸ਼ਣ ਕੀਤਾ ਹੈ। ਮਹਾਨ ਮੁਕਤੀ ਦਾਤਿਆ ਦੇ ਸਿਕ ਇਕ ਭਰਪੂਰ ਸਿਦਕੀ ਹਿਰਦਿਆ ਵਿਚੋਂ ਉਗਮੀ ਅਰਜੋਈ – ਅਰਦਾਸ ਵਿਚੋਂ ਪ੍ਰਗਟ ਹੋਇਆ ਰਸਦਾਇਕ ਅਗੰਮੀ ਸੰਗੀਤ ਇਸ ਦਾ ਪ੍ਰਮੁਖ ਵਿਸ਼ਾ ਵਸਤੂ ਹੈ ਜਿਹੜੀ ਆਤਮਾ ਅਤੇ ਮਨ ਨੂੰ ਰੂਹ ਟੁੰਬਵੇਂ ਅਨਾਦੀ ਤਤ-ਗਿਆਨ ਨਾਲ ਅਨੰਦਿਤ ਅਤੇ ਵਿਸਮਾਦ ਕਰ ਦਿੰਦੀ ਹੈ।ਮਹਾਨ ਸਿਰਜਣਹਾਰਿਆ ਨੇ ਇਸ ਦੈਵੀ ਸੰਗੀਤ ਦਾ ਗਾਇਣ ਸਗਲ ਵਰਤੰਤ, ਅਬਿਨਾਸੀ, ਸਵੈ-ਪ੍ਰਕਾਸ਼ਿਤ ਕਰਤਾ ਪੁਰਖ ੴਅੰਕਾਰ ਦੀ ਸਿਫਤ ਸਲਾਹ ਹਿਤ ਕੀਤਾ ਹੈ । ਇਹ ਸਰਬਗ ਅਕਾਲ ਪੁਰਖ ਆਦਿ, ਜੁਗਾਦਿ, ਅਣਾਦਿ ਵਰਤਮਾਨ ਭੂਤ ਅਤੇ ਭਵਿੱਖ ਸਾਰੇ ਸਮਿਆਂ ਦਾ ਸਰਬ ਸ੍ਰੇਸ਼ਟ ਅਤੇ ਲਾਸ਼ਰੀਕ ਕਰਤਾ ਧਰਤਾ ਹੈ।ਅਸੀਮ ਨੂੰ ਸੀਮਾ ਵਿੱਚ ਨਹੀ ਘੇਰਿਆ ਜਾ ਸਕਦਾ। ਇਹ ਅਲੇਖ ਅਤੇ ਅਗੰਮ ਹਸਤੀ ਵਰਨਣ ਦੀਆ ਬੰਦਸ਼ਾਂ ਅਤੇ ਪਾਬੰਦੀਆ ਤੋਂ ਸੁਤੰਤਰ ਅਤੇ ਸੁਰਖਰੂ ਹੈ। ਇਹਨਾ ਬੰਦਸ਼ਾਂ ਪ੍ਰਤੀ ਪੂਰਨ ਸੁਚੇਤ ਹੋਣ ਕਰਕੇ ਇਸ ਇਲਾਹੀ ਸੰਗੀਤ ਨੂੰ ਸੱਚ ਦੇ ਮਹਾਨ ਅਗੰਮੀ ਗਿਆਤਾਵਾਂ, ਗੁਰੂ ਨਾਨਕ, ਗੁਰੂ ਅਰਜਨ, ਅਤੇ ਗੁਰੂ ਗੋਬਿੰਦ ਸਿੰਘ ਦੇ ਪਾਵਨ ਸ਼ਬਦਾ ਵਿੱਚ ਗਾਇਨ ਕੀਤਾ ਗਿਆ ਹੈ।ਇਹ ਅਨੰਤ ਪਾਵਨ ਸ਼ਬਦ ੴਅੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਸਤੁਲ ਗੁਰਬਾਣੀ ਵਿਚ ਲਰਜਦਾ ਤਰੰਗਤ ਹੁੰਦਾ , ਗੂੰਜਦਾ ਅਤੇ ਪੁਨਰ – ਗੂੰਜਦਾ ਸਾਧਕ ਜਨਾ ਨੂੰ ਅਨੁਭਵ ਹੁੰਦਾ ਹੈ।

ਇਹ ਐਲਬਮ ਵੀ ਪਹਿਲੇਰੀਆ ਸੂਚਨਾਮਈ ਦਸਤਾਵੇਜਾ ਦੀ ਤਰ੍ਹਾਂ ਨਿਰਸ਼ੁਲਕ ਵੇਖਣ ਵਾਸਤੇ ਅਤੇ ਵਰਤਣ ਵਾਸਤੇ ਇੰਟਰਨੈਟ ਰਾਹੀਂ ਸਿੱਖ ਵੈਬਸਾਈਟਾਂ www.sikhvideos.org ਅਤੇ www.srigurugranthsahib.org ਤੋਂ ਤਬਦੀਲ (ਪ੍ਰਾਪਤ) ਕੀਤਾ ਜਾ ਸਕਦਾ ਹੈ।ਸਿੱਖ ਵੀਡਿਉ ਤੋਂ ਡਾਟਾ ਪਰਿਵਰਤਨ ਕਰ ਕੇ ਇਸ ਐਲਬਮ ਨੂੰ ਐਨਡਰਾਇਡ (ਅਨਦਰੋਦਿ) ਅਤੇ iOS ਆਧਾਰਤ ਮੋਬਾਇਲ ਜੰਤਰਾ ਉਤੇ ਵੀ ਦੇਖਿਆ ਜਾ ਸਕਦਾ ਹੈ । ਇਹ ਵੀਡੀੳ ਗੁਰੂ ਨਾਨਕ ਦਾਤਾ ਬਖਸ਼ ਲੈ ਦੀ ਅਧਿਕਾਰਤ youtube ਅਤੇ facebook ਪੰਨਿਆ – https://www.youtube.com/user/sikhvideos, https://www.facebook.com/sikhvideos. ਯੁਨਾਈਟਡ ਸਟੇਟਸ (USA) ਵਿਚ ਰਹਿਣ ਵਾਲੇ ਲੋਕ ਮਿਸ਼ਨ ਦੇ ਇਨ੍ਹਾਂ ਪ੍ਰੋਗ੍ਰਰਾਮਾ ਨੂੰ Spirtual TV channel, JUS ONE (ਜਿਹੜਾ Dish 741 ਤੇ ਉਪਲਬਧ ਹੈ) ਹਰ ਰੋਜ਼ ਸ਼ਾਮ ਵੇਲੇ ੫.੩੦ ਤੋਂ ੬.੦੦ ਵਜੇ (EST) ਤਕ ਵੇਖ ਰਹੇ ਹਨ।

ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਮੁਤੱਲਕ

ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਜਿਸਦੀ ਮਾਰਫਤ ਬ੍ਰਿਗੇਡੀਅਰ ਪ੍ਰਤਾਪ ਸਿੰਘ ਜਸਪਾਲ (ਰਿਟਾਇਰਡ) ਦੀਆਂ ਸਿਰਜਨਾਵਾਂ ਅਤੇ ਪ੍ਰਕਾਸ਼ਨਾਵਾਂ ਜਾਰੀ ਕੀਤੀਆ ਜਾਂਦੀਆ ਹਨ, ਇਸ ਵੇਲੇ ਸਿੱਖ ਧਰਮ ਦੀ ਵਿਸ਼ਵ ਵਿਆਪਕਤਾ ਅਤੇ ਉਸ ਦੀ ਦੈਵੀ ਵਿਸ਼ਾ-ਵਸਤੂ ਦੇ ਪਰਸਾਰ ਅਤੇ ਪ੍ਰਚਾਰ ਹਿਤ ਇਕ ਸਰਬ ਅਗਰਗਾਮੀ ਭੂਮਿਕਾ ਨਿਭਾ ਰਿਹਾ ਹੈ ਅਤੇ ਉਸਦਾ ਟਿਚਾ ਸਾਰੀ ਮਾਨਵਜਾਤੀ ਨੂੰ ਇਕ ਸੁਨੇਹੀ ਪ੍ਰਮਾਤਮਾ ਦੇ ਇਕ ਸਾਲਮ ਪਰਿਵਾਰ ਦੇ ਰੂਪ ਵਿਚ ਆਪਣੀ ਗਲਵਕੜੀ ਵਿਚ ਲੈਣਾ ਹੈ। ਉਹ ਸਾਰੇ ਸੰਸਾਰ ਤਕ ਇੰਟਰਨੈਟ, ਟੀ. ਵੀ. ਚੈਨਲਾ, ਵੀਡੀਉ aਤੇ ਆਡੀਉ ਸਿਰਜਨਾਵਾ ਅਤੇ ਪੁਸਤਕ ਪ੍ਰਕਾਸਨਾਵਾਂ ਦੇ ਮਾਧਿਅਮ ਰਾਹੀ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਇਕ ਪਰਪਕ ਵਿਸ਼ਵਾਸ ਨਾਲ ਸਾਰੇ ਵਿਸ਼ਵ ਭਾਈਚਾਰੇ ਖਿਦਮਤ ਕਰ ਰਿਹਾ ਹੈ। ਪ੍ਰਮਾਤਮਾ ਦੀ ਇਕਤਾ ਦੀ ਤਰ੍ਹਾਂ ਹੀ ਸਗਲ ਮਾਨਵਜਾਤੀ ਵੀ ਇਕ ਸਾਲਮ ਇਕਾਈ ਹੈ।ਇਹ ਮਿਸ਼ਨ ੨੦੩, ਸੈਕਟਰ ੩੩-ਅ, ਚੰਡੀਗੜ,ਫੋਨ +੯੧ ੧੭੨ ੨੬੦੧੪੪੦ ਅਤੇ email: contact@sikhvideosorg

Ek Onkar Sikh Video Album Released

सिख वीडियो एलबम इक ओंकार सतगुर ते पाईऐ लोकार्पित (प्रेस विज्ञप्ति)

प्रेस विज्ञप्ति

गुरू नानक दाता बख़्श लै मिशन, चण्डीगढ़ द्वारा आध्यात्म क्षेत्र में एक नया वीडियो एलबम लोकार्पित किया गया है, जिसका शीर्षक है "इक ओंकार सतगुर ते पाईऐ हउ बल बल गुर दरसाइणा"। इस एलबम की संपूर्ण संकल्पना, रचना एवं निर्देशन का कार्य ब्रिगेडियर प्रताप सिंह जसपाल (सेवानिवृत) के द्वारा संपन्न हुआ है। उल्लेखनीय है कि बिग्रेडियर जसपाल को, बाबा नंद सिंह जी महाराज के प्रत्यक्ष शिष्य होने का गौरव प्राप्त है। यह एलबम दिव्य स्वर संगीत से पूरित है। इस दिव्य संगीत में मानवता के उद्धारक विभूतियों की हार्दिक करूणाभरी प्रार्थनाएं अनुगुंजरित सुनाई देती हैं, जिनके स्वर मन, बुद्धि और आत्मा को दिव्य आनंद से भर देते हैं। यह दिव्य संगीत उस सर्वव्यापी, अनश्वर, स्वयं प्रकाशित "इक ओंकार" की स्तुति को अर्पित है, जो कि अतीत, वर्तमान एवं भविष्य की सर्वोच्च सत्ता है। सीमाबद्ध जीव के द्वारा अनन्त असीम परमात्मा को समझना संभव नहीं है। अवर्णणीय ईश्वरए वर्णन की सीमाओं से परे है। मनुष्य बुद्धि की इन सीमाओं को दृष्टिगत करते हुए यह स्वर संगीत सत्य के महान प्रकाशक श्री गुरू नानक, गुरू अर्जुन और गुरू गोबिंद सिह जी की पवित्र बाणियों से सज्जित है। श्री गुरू ग्रंथ साहिब में यह पवित्र शबद "इक ओंकार" गुरबाणी के माध्यम से सर्वत्र स्पन्दित, गुँजरित और अनुगुंजरित हो रहा है।

पूर्व लोकार्पित एलबमों की तरह ही यह एलबम भी सिख वेबसाइट्स www.sikhvideos.org एवं www.srigurugranthsahib.org पर निःशुल्क रूप से देखने, सुनने एवं ग्रहण करने को उपलब्ध है। यह एलबम "SikhVideos App" डाउनलोड कर "एन्ड्राइड और iOS" (Android and iOS) आधारित सचल पद्धतियों (Mobile Devices) पर निःशुल्क देखा जा सकता है। "गुरू नानक दाता बख़्श लै मिशन" की अधिकारिक यू-टयूब (YouTube) तथा फेसबुक (Facebook) पर भी यह वीडियों उपलब्ध हैं। संयुक्त राज्य अमेरिका (United States) निवासी, मिशन के कार्यक्रमों को प्रतिदिन आध्यात्मिक टीवी चैनल (Spirtual TV Channel) JUS ONE (डिश नेटवर्क . 741 पर उपलब्ध) पर सांय 5.30 से 6.00 बजे (EST) तक देख रहे हैं।

गुरू नानक दाता बख्श लै मिशन के विषय में

ब्रिगेडियर प्रताप सिंह जसपाल (सेवानिवृत) की प्रस्तुतियां एवं प्रकाशन गुरू नानक दाता बख्श लै मिशन के माध्यम से उपलब्ध हैं। यह मिशन संपूर्ण मानवता को एकमात्र प्रेमस्वरूप ईश्वर के सार्वभौमिक परिवार के रूप में अंगीकृत करते हुए सिक्खी एवं उसके दिव्य सारांशों की विश्वव्यापकता को उन्नत करने में अग्रर्णीय है। यह मिशन इंटरनेट, टीवी चैनल, आडियों एवं वीडियों प्रस्तुतियों तथा पुस्तक प्रकाशन के माध्यम से संपूर्ण विश्व में अपने संदेश पहुंचा रहा है। एक ही ईश्वरीय सत्ता और अभिन्न मानवता के दर्शन में दृढ़ विश्वास रखने वाला यह मिशन संपूर्ण वैश्विक समाज की सेवा करने में सचेष्ट है। मिशन मकान नरू 203, सेक्टर 33-ए, चंडीगढ़, फोन: +91-172-2601440, ईमेल: contact@sikhvideos.org पर क्रियाशील है।