shabad gurbani kirtan
sikh gurus

Home > Videos on Baba Nand Singh Ji > Noor Purab Baba Nand Singh Sahib

ਨੂਰ ਪੁਰਬ ਬਾਬਾ ਨੰਦ ਸਿੰਘ ਸਾਹਿਬ - Noor Purab Baba Nand Singh Sahib

Bachan on Babaji's matchless Humility

  • ਬਾਬਾ ਨੰਦ ਸਿੰਘ ਸਾਹਿਬ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਦੇ ਉੱਤੇ ਆਪਣਾ ਨਾਮੋਂ ਨਿਸ਼ਾਨ ਮਿਟਾ ਦਿੱਤਾ ਸੀ। 
  • ਸਾਰੀ ਉਮਰ ਆਪਣਾ ਨਾਮ ਵਿੱਚ ਨਹੀਂ ਆਉਣ ਦਿੱਤਾ।
  • ਸਾਰੀ ਵਡਿਆਈ ਗੁਰੂ ਨਾਨਕ ਨਿਰੰਕਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ। 
  • ਆਪਣੀ ਪਕੜ  ਕੋਈ ਨਹੀਂ ਸੀ।
  • ਕਿਸੇ ਕੋਲੋਂ ਆਪਣੇ ਚਰਨਾਂ ਦੇ ਉੱਤੇ ਮੱਥਾ ਤਕ ਨਹੀਂ ਟਿਕਵਾਇਆ। ਉਸ ਵੇਲੇ ਸਾਰੀ ਵਡਿਆਈ ਗੁਰੂ ਨਾਨਕ ਨਿਰੰਕਾਰ ਨੂੰ ਦੇ ਰਹੇ ਹਨ।

Keywords for this video: lyrics, downloads, download mp4, shabad gurbani, gurbani kirtan,


Please enter your Feedback
Feedback :
Your Name :
Your Email :
 
Send to a Friend
Message :
Receiver's Name :
Receiver's Email :
Your Name :
Your Email :