shabad gurbani kirtan
sikh gurus

Home > Videos on Baba Nand Singh Ji > Noor Purab Baba Nand Singh Sahib

ਨੂਰ ਪੁਰਬ ਬਾਬਾ ਨੰਦ ਸਿੰਘ ਸਾਹਿਬ - Noor Purab Baba Nand Singh Sahib

ਬਾਬਾ ਨੰਦ ਸਿੰਘ ਜੀ ਦੇ ਚਰਨਾਂ ਤੇ ਅੱਜ ਰੱਜ ਰੱਜ ਸੀਸ ਨਿਵਾ ਲਾਈਏ

ਅਮਰ ਗਾਥਾ ਬਾਬੇ ਨੰਦ ਸਿੰਘ ਦੀ 
ਗੁਰ ਪਿਆਰੇਯੋ ਰਲ ਮਿਲ ਗਾ ਲਈਏ।
ਸਮਸਤ ਇਲਾਹੀ ਜੋਤ ਦੇ ਚਰਨਾਂ ਵਿਚ
ਸਵਾਸਾਂ ਨੂੰ ਲੇਖੇ ਲਈਏ।
ਬਾਬਾ ਨੰਦ ਸਿੰਘ ਜੀ ਦੇ ਚਰਨਾਂ ਤੇ 
ਅੱਜ ਰੱਜ ਰੱਜ ਸੀਸ ਨਵਾਂ ਲਈਏ।
ਆਨੰਦ ਦੀ ਬਰਖਾ ਕਰਨ ਬਾਬੇ 
ਆਓ ਅੰਮ੍ਰਿਤ ਦੇ ਵਿਚ ਨਹਾ ਲਈਏ।
ਆਪਣਾ ਆਪ ਮੀਟਾ ਕੇ ਬਾਬੇਆਂ ਦੇ 
ਚਰਨਾਂ ਹੇਠ ਵਿਛਾ ਦਈਏ।
ਬਾਬਿਆਂ ਦੀ ਚਰਨ ਧੂੜੀ ਨੂੰ 
ਅਸੀਂ ਮਸਤਕ ਤੇ ਟੀਕਾ ਲਈਏ।
ਬਾਬਾ ਨੰਦ ਸਿੰਘ ਜੀ ਦੇ ਚਰਨਾਂ ਤੇ 
ਅੱਜ ਰੱਜ ਰੱਜ ਸੀਸ ਨਿਵਾ ਲਈਏ।

Keywords for this video: lyrics, downloads, download mp4, shabad gurbani, gurbani kirtan,


Please enter your Feedback
Feedback :
Your Name :
Your Email :
 
Send to a Friend
Message :
Receiver's Name :
Receiver's Email :
Your Name :
Your Email :